ਪੰਜਾਬੀ ਦੇ — Punjabi
ਇਸ ਸਫ਼ੇ ਵਿੱਚ ਦਿੱਤੇ ਸਾਧਨਾਂ ਵਿੱਚ ਡਿਮੇਂਸ਼ੀਆ ਨਾਲ ਸੰਬੰਧਤ ਸਲਾਹ, ਮਦਦਗਾਰ ਸੁਝਾਅ, ਅਤੇ ਕੁੱਝ ਆਮ ਸਵਾਲਾਂ ਦੇ ਜਵਾਬ ਸ਼ਾਮਲ ਹਨ।
ਸਾਧਨ
ਡਿਮੇਂਸ਼ੀਆ ਬਾਰੇ ਸਵਾਲ ਪੂਛਣ ਜਾਂ ਮਦਦ ਦੀ ਮੰਗ ਕਰਨ ਲਈ, National Dementia Helpline (ਨੇਸ਼ਨਲ ਡਿਮੇਂਸੀਆ ਹੇਲਪਲਾਈਨ) ਨੂੰ 1800 100 500 ਤੇ ਫੋਨ ਕਰੋ।
ਜੇਕਰ ਗੱਲ ਕਰਨ ਲਈ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਪਹਿਲਾਂ Telephone Interpreting Service (ਟੇਲੀਫੋਨ ਦੁਭਾਸ਼ੀਆ ਸੇਵਾ) ਨੂੰ 131 450 ਤੇ ਫੋਨ ਕਰੋ।
- ਡਿਮੇਂਸ਼ੀਆ ਕੀ ਹੈ? (What is dementia?)
ਡਿਮੈਂਸ਼ੀਆ, ਡਿਮੈਂਸ਼ੀਆ ਦੇ ਕੁੱਝ ਸ਼ੁਰੂਆਤੀ ਲੱਛਣਾਂ ਅਤੇ ਸਮੇਂ ਸਿਰ ਡਾਕਟਰੀ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ।
- ਵਿਹਾਰ ਵਿੱਚ ਤਬਦੀਲੀ (Changed behaviours)
ਡਿਮੈਂਸ਼ੀਆਨਾਲ ਜੀਵਨ ਬਤੀਤਕਰ ਰਹੇ ਲੋਕਾਂਦੇ ਵਿਵਹਾਰ ਵਿੱਚਆ ਸਕਦੀਆਂ ਤਬਦੀਲੀਆਂਅਤੇ ਸੰਭਵ ਕਾਰਨਾਂਬਾਰੇ ਜਾਣਕਾਰੀ।
- ਦੋਸਤਾਂ ਲਈ ਸੁਝਾਅ (Tips for friends)
ਇਸ ਬਾਰੇ ਜਾਣਕਾਰੀ ਕਿ ਡਿਮੈਂਸ਼ੀਆ ਨਾਲ ਜੀਵਨ ਬਤੀਤ ਕਰ ਰਹੇ ਕਿਸੇ ਦੋਸਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਹਾਇਤਾ ਕਿਵੇਂ ਕਰਨੀ ਹੈ।
- ਮੁਲਾਕਾਤ ਕਰਨ ਲਈ ਸੁਝਾਅ (Tips for visiting)
ਡਿਮੈਂਸ਼ੀਆ ਨਾਲ ਜੀਵਨ ਬਤੀਤ ਕਰ ਰਹੇ ਕਿਸੇ ਵਿਅਕਤੀ ਲਈ ਨਿਯਮਤ ਮੁਲਾਕਾਤਾਂ ਦੀ ਮਹੱਤਤਾ ਅਤੇ ਯੋਜਨਾ ਬਣਾਉਣ ਲਈ ਸੁਝਾਵਾਂ ਬਾਰੇ ਜਾਣਕਾਰੀ।
- ਕੀ ਤੁਸੀਂ ਆਪਣੀ ਯਾਦਦਾਸ਼ਤ ਨੂੰ ਲੈ ਕੇ ਚਿੰਤਿਤ ਹੋ (Worried about your memory?)
ਜੇਕਰ ਤੁਹਾਨੂੰ ਜਾਂ ਤੁਹਾਡੇਕਿਸੇ ਅਜ਼ੀਜ਼ ਨੂੰ ਯਾਦਦਾਸ਼ਤ, ਮਿਜ਼ਾਜ਼ ਜਾਂ ਸੋਚ ਵਿੱਚਤਬਦੀਲੀਆਂ ਆਉਣ ਬਾਰੇ ਚਿੰਤਾਵਾਂਹਨ, ਤਾਂ ਤੁਹਾਡੀਮੱਦਦ ਕਰਨ ਲਈ ਸਹਾਇਤਾਅਤੇ ਜਾਣਕਾਰੀ ਉਪਲਬਧਹੈ।